ਕੀ ਤੁਸੀਂ Facebook ਵਿੱਚ ਲੌਗ ਇਨ ਜਾਂ ਸ਼ਾਮਿਲ ਹੋਣਾ ਚਾਹੁੰਦੇ ਹੋ?
ਕਿਸੇ ਅਕਾਊਂਟ ਕੇਂਦਰ ਵਿੱਚ ਆਪਣੇ ਅਕਾਊਂਟਾਂ ਵਿੱਚ ਕਨੈਕਟੇਡ ਅਨੁਭਵ ਚਾਲੂ ਕਰੋ
ਫ਼ਿਲਹਾਲ ਵਧੀਕ Facebook ਪ੍ਰੋਫ਼ਾਈਲਾਂ ਅਕਾਊਂਟ ਕੇਂਦਰ ਵਿੱਚ ਸਮਰਥਿਤ ਨਹੀਂ ਹਨ।
ਕਨੈਕਟੇਡ ਅਨੁਭਵ
ਉਸੇ ਅਕਾਊਂਟ ਕੇਂਦਰ ਵਿੱਚ ਤੁਹਾਡੇ ਅਕਾਊਂਟ ਸ਼ਾਮਲ ਕਰਨ ਤੋਂ ਬਾਅਦ, ਤੁਸੀਂ ਵੱਖਰੇ ਕਨੈਕਟੇਡ ਅਨੁਭਵਾਂ ਨੂੰ ਪ੍ਰਬੰਧਿਤ ਕਰ ਸਕਦੇ ਅਤੇ ਚਾਲੂ ਕਰ ਸਕਦੇ ਹੋ ਅਤੇ ਬੰਦ ਕਰ ਸਕਦੇ, ਜਿਵੇਂ ਹੋ:
  • ਆਪਣੇ Facebook ਅਤੇ Instagram ਪ੍ਰੋਫ਼ਾਈਲਾਂ ਵਿੱਚ ਪੋਸਟਾਂ, ਸਟੋਰੀਆਂ ਜਾਂ ਰੀਲਾਂ ਨੂੰ ਸਾਂਝਾ ਕਰਨਾ।
    • ਆਪਣੀ Horizon ਪ੍ਰੋਫ਼ਾਈਲ ਤੋਂ ਸਾਂਝਾ ਕਰਨ ਲਈ, Horizon ਵਰਲਡ 'ਤੇ ਜਾਓ।
  • ਆਪਣੇ Facebook, Instagram ਜਾਂ Meta ਅਕਾਊਂਟਾਂ ਨਾਲ ਲੌਗ ਇਨ ਕਰਨਾ।
    • ਜਦੋਂ ਤੁਸੀਂ ਅਕਾਊਂਟਾਂ ਨਾਲ ਲੌਗਇਨ ਕਰਨਾ ਚਾਲੂ ਕਰਦੇ ਹੋ, ਤੁਸੀਂ ਇੱਕ ਅਕਾਊਂਟ ਦੀ ਲੌਗਇਨ ਜਾਣਕਾਰੀ ਦੀ ਵਰਤੋਂ ਦੂਜੇ ਅਕਾਊਂਟਾਂ ਵਿੱਚ ਲੌਗਇਨ ਕਰਨ ਲਈ ਕਰ ਸਕਦੇ ਹੋ ਜੋ ਤੁਹਾਡੇ ਕੋਲ Meta ਐਪਾਂ ਵਿੱਚ ਮੌਜੂਦ ਹਨ, ਜਦੋਂ ਤੱਕ ਇਹ ਅਕਾਊਂਟ ਸਮਾਨ ਅਕਾਊਂਟ ਕੇਂਦਰ ਵਿੱਚ ਸ਼ਾਮਲ ਕੀਤੇ ਜਾਂਦੇ ਹਨ।
    • ਉਦਾਹਰਨ ਲਈ, ਜਦੋਂ ਤੁਸੀਂ ਨਵੇਂ ਡਿਵਾਈਸ 'ਤੇ Instagram ਡਾਉਨਲੋਡ ਕਰਦੇ ਹੋ ਅਤੇ ਤੁਸੀਂ ਪਹਿਲਾਂ ਹੀ Facebook ਵਿੱਚ ਲੌਗ ਇਨ ਕੀਤਾ ਹੋਇਆ ਹੈ, ਤਾਂ ਤੁਸੀਂ Instagram ਵਿੱਚ ਲੌਗ ਇਨ ਕਰਨ ਲਈ ਆਪਣੀ Facebook ਲੌਗਇਨ ਜਾਣਕਾਰੀ ਦੀ ਵਰਤੋਂ ਕਰ ਸਕਦੇ ਹੋ।
    • ਅਕਾਊਂਟਾਂ ਨਾਲ ਲੌਗਇਨ ਕਰਨ ਦੇ ਵਿਕਲਪ ਨੂੰ ਚਾਲੂ ਕਰਨ ਨਾਲ ਤੁਸੀਂ Meta Horizon 'ਤੇ Messenger ਦੀ ਵਰਤੋਂ ਵੀ ਕਰ ਸਕੋਗੇ, ਜੇ ਤੁਹਾਡਾ Facebook ਅਕਾਊਂਟ ਉਸੇ ਅਕਾਊਂਟ ਕੇਂਦਰ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ Meta ਅਕਾਊਂਟ ਸ਼ਾਮਲ ਹੈ।
    • ਤੁਸੀਂ ਅਕਾਊਂਟ ਕੇਂਦਰ ਵਿੱਚ ਕਿਸੇ ਵੀ ਸਮੇਂ ਅਕਾਊਂਟਾਂ ਨਾਲ ਲੌਗਇਨ ਕਰਨ ਦੇ ਵਿਕਲਪ ਨੂੰ ਬੰਦ ਕਰ ਸਕਦੇ ਹੋ ਅਤੇ ਵੱਖਰੇ-ਵੱਖਰੇ ਅਕਾਊਂਟਾਂ ਲਈ ਵੱਖਰੀ ਲੌਗਇਨ ਜਾਣਕਾਰੀ ਰੱਖ ਸਕਦੇ ਹੋ।
  • ਤੁਹਾਡਾ ਨਾਂ, ਪ੍ਰੋਫ਼ਾਈਲ ਫ਼ੋਟੋ, ਯੂਜ਼ਰਨੇਮ ਅਤੇ/ਜਾਂ ਅਵਤਾਰ ਨੂੰ Facebook, Instagram ਅਤੇ/ਜਾਂ Meta Horizon ਵਿੱਚ ਸਿੰਕ ਕਰਨਾ। ਆਪਣੀਆਂ ਪ੍ਰੋਫ਼ਾਈਲ ਫ਼ੋਟੋਆਂ, ਯੂਜ਼ਰਨੇਮ ਜਾਂ ਅਵਤਾਰ ਸਿੰਕ ਕਰਨ ਲਈ, ਤੁਹਾਨੂੰ ਆਪਣਾ ਨਾਂ ਵੀ ਸਿੰਕ ਕਰਨਾ ਪਵੇਗਾ। ਇਸਦਾ ਮਤਲਬ ਇਹ ਹੈ:
    • ਜਦੋਂ ਤੁਸੀਂ ਆਪਣਾ ਨਾਮ ਸਿੰਕ ਕਰਦੇ ਹੋ, ਤਾਂ ਤੁਹਾਡਾ ਨਾਮ ਉਹਨਾਂ ਸਾਰੀਆਂ ਪ੍ਰੋਫਾਈਲਾਂ ਵਿੱਚ ਇੱਕੋ ਜਿਹਾ ਹੋ ਜਾਵੇਗਾ ਜੋ ਤੁਸੀਂ ਸਿੰਕ ਕਰਨ ਲਈ ਚੁਣਿਆ ਹੈ।
    • ਲੋਕ ਤੁਹਾਨੂੰ Facebook, Instagram ਅਤੇ Meta Horizon ਦੋਨਾਂ 'ਤੇ ਇਸ ਨਾਂ ਅਤੇ ਯੂਜ਼ਰਨੇਮ ਨਾਲ ਦੇਖ ਅਤੇ ਖੋਜ ਸਕਣਗੇ।
    • ਲੋਕ Facebook ਅਤੇ Instagram ਅਤੇ Meta Horizon 'ਤੇ ਇਸ ਨਾਂ, ਯੂਜ਼ਰਨੇਮ, ਅਵਤਾਰ ਅਤੇ ਪ੍ਰੋਫ਼ਾਈਲ ਫ਼ੋਟੋ ਦੇ ਨਾਲ ਸੰਬੰਧਿਤ ਸੁਝਾਅ (ਜਿਵੇਂ ਤੁਹਾਨੂੰ ਦੋਸਤ ਵਜੋ ਸ਼ਾਮਲ ਕਰਨ ਲਈ ਜਾਂ ਤੁਹਾਨੂੰ ਫਾਲੋ ਕਰਨ ਲਈ) ਵੀ ਦੇਖ ਸਕਦੇ ਹਨ।
    • ਜੇ ਤੁਸੀਂ Facebook, Instagram ਜਾਂ Meta Horizon ਵਿੱਚ ਪ੍ਰੋਫਾਈਲ ਜਾਣਕਾਰੀ ਨੂੰ ਸਿੰਕ ਕਰਦੇ ਹੋ, ਤਾਂ ਤੁਸੀਂ ਆਪਣੀ ਪ੍ਰੋਫਾਈਲ ਜਾਣਕਾਰੀ (ਜਿਵੇਂ ਕਿ ਤੁਹਾਡਾ ਨਾਮ, ਯੂਜ਼ਰਨੇਮ, ਪ੍ਰੋਫਾਈਲ ਫ਼ੋਟੋ ਅਤੇ ਅਵਤਾਰ) ਵਿੱਚ ਕੀਤੀਆਂ ਤਬਦੀਲੀਆਂ ਸਿੰਕ ਕੀਤੀ ਜਾਣਕਾਰੀ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਫਾਈਲਾਂ ਵਿੱਚ ਦਿਖਾਈ ਦੇਣਗੀਆਂ।
    • ਜੇਕਰ ਤੁਸੀਂ ਇੱਕ ਅਕਾਊਂਟ ਕੇਂਦਰ ਤੋਂ ਇੱਕ ਅਕਾਊਂਟ ਹਟਾਉਂਦੇ ਹੋ, ਤਾਂ ਉਸ ਅਕਾਊਂਟ ਵਿੱਚ ਪ੍ਰੋਫਾਈਲਾਂ ਲਈ ਤੁਹਾਡੀ ਪ੍ਰੋਫਾਈਲ ਜਾਣਕਾਰੀ ਹੁਣ ਸਿੰਕ ਨਹੀਂ ਹੋਵੇਗੀ।
    • ਨੋਟ ਕਰੋ: ਤੁਸੀਂ Facebook, Instagram ਜਾਂ Meta Horizon ਪ੍ਰੋਫ਼ਾਲ ਨੂੰ ਸਮਾਨ ਉਤਪਦ 'ਤੇ ਕਿਸੇ ਦੂਜੀ ਪ੍ਰੋਫ਼ਾਈਲ ਨਾਲ ਸਿੰਕ ਨਹੀਂ ਕਰ ਸਕਦੇ (ਉਦਾਹਰਨ ਲਈ, ਤੁਸੀਂ ਦੋ Instagram ਪ੍ਰੋਫ਼ਾਈਲਾਂ ਜਾਂ ਦੋ Facebook ਪ੍ਰੋਫ਼ਾਈਲਾਂ ਨੂੰ ਸਿੰਕ ਨਹੀਂ ਕਰ ਸਕਦੇ)।
  • ਅਕਾਊਂਟਾਂ 'ਤੇ ਆਪਣੀ ਖਰੀਦਾਰੀ ਸੰਬੰਧੀ ਗਤੀਵਿਧੀ ਸਿੰਕ ਕਰਨਾ। ਜਦੋਂ ਤੁਹਾਡੀ ਖਰੀਦਾਰੀ ਸੰਬੰਧੀ ਗਤੀਵਿਧੀ Facebook ਅਤੇ Instagram 'ਤੇ ਸਿੰਕ ਕੀਤੀ ਜਾਂਦੀ ਹੈ, ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਫ਼ੀਚਰਾਂ ਤੱਕ ਐਕਸੈਸ ਹੋਵੇਗਾ:
    • ਤੁਹਾਡੀ ਵਿਸ਼ਲਿਸਟ ਤੁਹਾਨੂੰ Facebook ਅਤੇ Instagram 'ਤੇ ਦਿਖਾਈ ਦੇਵੇਗੀ। ਤੁਸੀਂ ਸਾਰੇ ਕਨੈਕਟ ਕੀਤੇ ਅਕਾਊਂਟਾਂ ਤੋਂ ਤੁਹਾਡੀ ਵਿਸ਼ਲਿਸਟ ਵਿੱਚ ਆਈਟਮਾਂ ਸ਼ਾਮਲ ਕਰ ਅਤੇ ਉਨ੍ਹਾਂ 'ਤੇ ਆਈਟਮਾਂ ਦੇਖ ਸਕੋਗੇ।
    • ਤੁਹਾਡੀਆਂ ਹਾਲ ਹੀ ਵਿੱਚ ਦੇਖੀਆਂ ਗਈਆਂ ਆਈਟਮਾਂ ਤੁਹਾਨੂੰ ਆਪਣੇ ਅਕਾਊਂਟਾਂ 'ਤੇ ਦਿਖਾਈ ਦੇਣਗੀਆਂ।
    • ਨੋਟ ਕਰੋ: ਸਿੰਕ ਕੀਤੀ ਖਰੀਦਾਰੀ ਸੰਬੰਧੀ ਗਤੀਵਿਧੀ ਉਹਨਾਂ ਸਾਰਿਆਂ ਲਈ ਉਪਲਬਧ ਨਹੀਂ ਹੈ, ਜਿਨ੍ਹਾਂ ਕੋਲ ਅਕਾਊਂਟ ਕੇਂਦਰ ਦਾ ਐਕਸੈਸ ਹੈ। Facebook ਸ਼ੌਪ ਅਤੇ Instagram 'ਤੇ ਸ਼ੌਪ ਬਾਰੇ ਹੋਰ ਜਾਣੋ।
  • Facebook ਅਤੇ Instagram 'ਤੇ Meta Pay ਦੀ ਵਰਤੋਂ ਕਰਨਾ। ਤੁਸੀਂ ਇਹ ਕਰ ਸਕੋਗੇ:
    • ਆਪਣੇ ਅਕਾਊਂਟਾਂ 'ਤੇ ਭੁਗਤਾਨ, ਡਿਲਿਵਰੀ ਅਤੇ ਸੰਪਰਕ ਜਾਣਕਾਰੀ ਦੀ ਵਰਤੋਂ ਕਰਨਾ। ਉਦਾਹਰਨ ਲਈ, ਤੁਸੀਂ Facebook ਤੋਂ ਆਪਣੀ Meta Pay ਜਾਣਕਾਰੀ ਦੀ ਵਰਤੋਂ ਕਰਕੇ ਆਪਣੇ ਕਿਸੇ ਇੱਕ ਸਿੰਕ ਕੀਤੇ Instagram ਅਕਾਊਂਟ 'ਤੇ ਕੋਈ ਚੀਜ਼ ਖਰੀਦ ਸਕਦੇ ਹੋ। ਇਸ ਤਰ੍ਹਾਂ, ਤੁਹਾਨੂੰ Instagram 'ਤੇ ਵੱਖਰੀ ਭੁਗਤਾਨ ਜਾਣਕਾਰੀ ਦਾ ਸੈੱਟ ਅੱਪ ਨਹੀਂ ਕਰਨਾ ਪਵੇਗਾ।
    • ਕਨੈਕਟੇਡ Meta Pay ਜਾਣਕਾਰੀ ਨਾਲ ਸਾਰੇ ਅਕਾਊਂਟਾਂ ਵਿੱਚ ਆਪਣਾ ਭੁਗਤਾਨ ਇਤਿਹਾਸ ਇਕੋ ਥਾਂ 'ਤੇ ਦੇਖੋ।
    • ਨੋਟ ਕਰੋ: Meta Pay ਉਹਨਾਂ ਸਾਰਿਆਂ ਲਈ ਉਪਲਬਧ ਨਹੀਂ ਹੈ, ਜਿਨ੍ਹਾਂ ਕੋਲ ਅਕਾਊਂਟ ਕੇਂਦਰ ਦਾ ਐਕਸੈਸ ਹੈ। ਤੁਸੀਂ ਤੁਹਾਡੇ ਖਾਤਿਆਂ ਵਿੱਚ Meta Pay ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ ਜੇਕਰ ਤੁਹਾਡੇ ਕੋਲ ਉਸੇ ਅਕਾਊਂਟ ਕੇਂਦਰ ਵਿੱਚ ਸਿਰਫ਼ Instagram ਅਕਾਉਂਟ (ਕੋਈ Facebook ਜਾਂ Meta ਅਕਾਊਂਟ ਨਹੀਂ) ਹਨ। Facebook ਮਦਦ ਕੇਂਦਰ ਅਤੇ Instagram ਮਦਦ ਕੇਂਦਰ ਵਿੱਚ Meta Pay ਬਾਰੇ ਹੋਰ ਜਾਣੋ।
  • ਆਪਣੇ Facebook ਅਤੇ Instagram ਅਕਾਊਂਟਾਂ ਵਿੱਚ ਆਪਣੇ ਡਿਜਿਟਲ ਵਾਲੇਟ ਦੀ ਵਰਤੋਂ ਕਰਨਾ। ਤੁਸੀਂ ਇਹ ਕਰ ਸਕੋਗੇ:
    • ਦੋਵਾਂ ਅਕਾਊਂਟਾਂ ਤੋਂ ਆਪਣੇ ਵਾਲੇਟ ਲਈ ਆਇਆ ਕੋਈ ਵੀ ਅੱਪਡੇਟ ਦੇਖੋ ਅਤੇ ਦੋਵਾਂ ਐਪਾਂ 'ਤੇ ਆਪਣੇ ਕਲੈਕਟਿਬਲ ਸਾਂਝੇ ਕਰੋ।
    • ਤੁਹਾਡੇ ਵੱਲੋਂ ਆਪਣੇ ਅਕਾਊਂਟਾਂ 'ਤੇ ਪੋਸਟ ਕੀਤੇ ਕਲੈਕਟਿਬਲ ਸਾਂਝੇ ਕਰੋ।
    • ਨੋਟ ਕਰੋ: ਤੁਹਾਨੂੰ ਅਜਿਹੇ ਕਲੈਕਟਿਬਲ ਵਿੱਚ ਟੈਗ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਦੋਨਾਂ ਐਪਾਂ 'ਤੇ ਬਣਾਇਆ ਹੈ ਜਾਂ ਤੁਸੀਂ ਉਨ੍ਹਾਂ ਦੇ ਮਾਲਕ ਹੋ। Instagram 'ਤੇ ਡਿਜੀਟਲ ਕਲੈਕਟਿਬਲ ਟੈਗਾਂ ਬਾਰੇ ਹੋਰ ਜਾਣੋ।
    • ਅਕਾਊਂਟਾਂ ਵਿੱਚ ਡਿਜਿਟਲ ਵਾਲੇਟਾਂ ਦੀ ਵਰਤੋਂ ਕਰਨ ਬਾਰੇ ਹੋਰ ਜਾਣੋ।
  • Facebook Dating ਅਤੇ Instagram ਨੂੰ ਕਨੈਕਟ ਕਰਨਾ। ਤੁਸੀਂ ਇਹ ਕਰ ਸਕੋਗੇ:
  • Meta Horizon 'ਤੇ ਲੋਕਾਂ ਨੂੰ ਫਾਲੋ ਕਰਨਾ। ਤੁਸੀਂ ਇਹ ਕਰ ਸਕੋਗੇ:
    • ਆਪਣੇ Facebook ਦੋਸਤਾਂ ਜਾਂ Instagram 'ਤੇ ਤੁਹਾਨੂੰ ਫਾਲੋ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਫਾਲੋ ਕਰਨ ਦੀਆਂ ਬੇਨਤੀਆਂ ਭੇਜੋ ਜਿਨ੍ਹਾਂ ਕੋਲ Meta Horizon ਪ੍ਰੋਫ਼ਾਈਲਾਂ ਵੀ ਹਨ ਅਤੇ ਜਿਨ੍ਹਾਂ ਨੇ ਆਪਣੇ Meta Horizon ਪ੍ਰੋਫ਼ਾਈਲ ਨਾਲ ਆਪਣੀਆਂ Facebook ਅਤੇ/ਜਾਂ Instagram ਪ੍ਰੋਫ਼ਾਈਲਾਂ ਨੂੰ ਦਿਖਾਉਣ ਦੀ ਚੋਣ ਕੀਤੀ ਹੈ।
    • ਨੋਟ ਕਰੋ: ਤੁਸੀਂ ਇਹ ਕਨੈਕਟੇਡ ਅਨੁਭਵ ਸਿਰਫ਼ ਤਾਂ ਹੀ ਚਾਲੂ ਕਰ ਸਕਦੇ ਹੋ ਜੇ ਤੁਹਾਡੇ ਕੋਲ Meta ਅਕਾਊਂਟ ਹੈ।
  • Meta Horizon ਵਿੱਚ ਆਪਣੀਆਂ ਦੂਜੀਆਂ ਪ੍ਰੋਫ਼ਾਈਲਾਂ ਦਿਖਾਉਣਾ। ਤੁਸੀਂ ਇਹ ਕਰ ਸਕੋਗੇ:
    • ਇਹ ਚੁਣੋ ਕਿ ਤੁਹਾਡੀ ਹਰੇਕ ਪ੍ਰੋਫ਼ਾਈਲ ਵਿੱਚ ਕਿਹੜੇ ਨਾਂ ਜਾਂ ਯੂਜ਼ਰਨੇਮ ਦਿਖਾਏ ਜਾਣ।
    • ਆਪਣਾ Facebook ਨਾਂ ਜਾਂ Instagram ਯੂਜ਼ਰਨੇਮ ਦਿਖਾਉਣ ਲਈ ਅਤੇ ਇਹ ਫ਼ੈਸਲਾ ਕਰਨ ਲਈ ਆਪਣੀ Meta Horizon ਪ੍ਰੋਫ਼ਾਈਲ ਅੱਪਡੇਟ ਕਰੋ ਕਿ ਇਹ ਜਾਣਕਾਰੀ ਕੌਣ-ਕੌਣ ਦੇਖ ਸਕਦਾ ਹੈ (ਉਦਾਹਰਨ ਲਈ, ਹਰ ਕੋਈ ਜਾਂ ਸਿਰਫ਼ ਤੁਹਾਡੇ Facebook ਅਤੇ/ਜਾਂ Instagram ਦੇ ਫਾਲੋਅਰ, ਜੋ Meta Horizon ਦੀ ਵਰਤੋਂ ਵੀ ਕਰਦੇ ਹਨ)।
    • ਨੋਟ ਕਰੋ:
      • ਤੁਸੀਂ ਇਸ ਕਨੈਕਟੇਡ ਅਨੁਭਵ ਸਿਰਫ਼ ਤਾਂ ਹੀ ਚਾਲੂ ਕਰ ਸਕਦੇ ਹੋ ਜੇ ਤੁਹਾਡੇ ਕੋਲ ਸਮਾਨ ਅਕਾਊਂਟ ਕੇਂਦਰ ਵਿੱਚ Meta ਅਕਾਊਂਟ ਅਤੇ Facebook ਅਤੇ/ਜਾਂ Instagram ਅਕਾਊਂਟ ਹੈ।
      • ਜਦੋਂ ਤੁਸੀਂ ਦੂਜਿਆਂ ਨੂੰ ਸੁਝਾਅ ਦਿੰਦੇ ਹੋ, ਤਾਂ ਹੋ ਸਕਦਾ ਹੈ ਇਹ ਪ੍ਰੋਫ਼ਾਈਲਾਂ ਇਕੱਠੀਆਂ ਦਿਖਾਈ ਦੇਣ।
      • ਲੋਕ ਤੁਹਾਡੀ Facebook, Instagram ਜਾਂ Horizon ਪ੍ਰੋਫ਼ਾਈਲ ਜਾਣਕਾਰੀ ਨਾਲ ਤੁਹਾਨੂੰ ਦੇਖ ਅਤੇ ਖੋਜ ਸਕਣਗੇ।
      • ਤੁਸੀਂ ਹਮੇਸ਼ਾਂ ਆਪਣੀ ਖੁਦ ਦੀ Horizon ਪ੍ਰੋਫਾਈਲ ਵਿੱਚ ਆਪਣਾ Facebook ਨਾਂ ਅਤੇ Instagram ਪ੍ਰੋਫ਼ਾਈਲਾਂ ਨੂੰ ਦੇਖ ਸਕਦੇ ਹੋ। ਇਹ ਸੈਟਿੰਗ ਇਸ ਚੀਜ਼ ਨੂੰ ਕੰਟਰੋਲ ਕਰਦੀ ਹੈ ਕਿ ਦੂਜੇ ਲੋਕ ਤੁਹਾਡੇ Facebook ਨਾਂ ਅਤੇ Instagram ਪ੍ਰੋਫ਼ਾਈਲਾਂ ਨੂੰ ਕਿਵੇਂ ਦੇਖ ਸਕਦੇ ਹਨ।
ਫ਼ਿਲਹਾਲ ਉਪਲਬਧ ਕਨੈਕਟੇਡ ਅਨੁਭਵਾਂ ਦੀ ਪੂਰੀ ਸੂਚੀ ਲਈ, ਆਪਣੀਆਂ ਸੈਟਿੰਗਾਂ ਵਿੱਚ ਅਕਾਊਂਟ ਕੇਂਦਰ 'ਤੇ ਜਾਓ। ਅਕਾਊਂਟ ਕੇਂਦਰ ਵਿੱਚ ਆਪਣੇ ਅਕਾਊਂਟਾਂ ਵਿੱਚ ਕਨੈਕਟੇਡ ਅਨੁਭਵਾਂ ਨੂੰ ਪ੍ਰਬੰਧਿਤ ਕਰਨ ਦੇ ਤਰੀਕੇ ਬਾਰੇ ਜਾਣੋ।
ਪੰਜਾਬੀ
+
Meta © 2025